Hope…….

1) NO SOUND IN THIS WORLD CAN BE MORE LOUDER THAN SILENCE AND
IF ANYONE CANNOT UNDERSTAND UR SILENCE THEY CAN NEVER UNDERSTAND UR WORDS….

2) Beauty is not on the face but lies in the eyes of observer!!!

3) ਜਿਨਾ ਨੂੰ ਲੱਗੇ ਅਸੀ ਚੰਗੇ ਉਨਾ ਦਾ ਧੰਨਵਾਦ, ਜਿਨਾ ਨੂੰ ਲੱਗੇ ਮਾੜੇ ਉਨਾ ਨੂੰ ਪਿਆਰ ਹਾਜ਼ਰ ਹੈ..
ਜਿਨਾ ਸਾਡੇ ਨਾਲ ਵੰਡਾਏ ਦੁਖ ਉਹ ਯਾਰ ਸਾਡੇ, ਜਿਨਾ ਨੇ ਦਿਤੇ ਦੁਖ ਉਨਾ ਲਈ ਵੀ ਜਾਨ ਹਾਜਰ ਹੈ..
ਚੰਗਾ ਮਾੜਾ ਹੌਵੇ ਕਿਸੇ ਨੂੰ ਕਿਹਾ ਤਾ ਕਰੀਉ ਮਾਫ ਯਾਰੌ, ਜਿਨਾ ਨੇ ਲੈਣੇ ਸਾਡੇ ਤੌ ਬਦਲੇ ਉਨਾ ਲਈ ਗੁਨਾਹਗਾਰ ਹਾਜਰ ਹੈ…

4) ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ ਪਰ ਦਿਲੋਂ ਬਣਦਾ ਕੋਈ ਕੋਈ। ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ
ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ। ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ
ਪਰ ਗਲਤੀ ਕਰਕੇ ਮੰਨਣ ਦੀ ਹਿੰਮਤ ਕਰਦਾ ਕੋਈ ਕੋਈ।ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ ਦੁੱਖ ਵੇਲੇ ਨਾਲ ਖੜਦਾ ਕੋਈ ਕੋਈ।
ਵਾਆਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿੰਦਾ ਪਰ ਲੋੜ ਪੈਣ ਤੇ ਜਾਨ ਦਿੰਦਾ ਕੋਈ ਕੋਈ

5) I was born alone I will die alone……

6) ਰੋਮ – ਰੋਮ ਵਿਚ ਰਚਿਆ ਪਾਣੀ ਪੰਜ ਦਰਿਆਵਾਂ ਦਾ..

7) Watch your thoughts, they become your words;
Watch your words, they become your actions;
Watch your actions, they become your habits;
Watch your habits, they become your character;
Watch your character…it becomes your destiny.

8 ) Go confidently in the direction of your dreams! Live the life you’ve imagined

9) किताबों के पनें पलट कर देखता हूँ…….. यूँ पलट जाए मेरी ज़िंदगी तो कया बात होगी……
अपने ज़िंदा रहने तक तो दूँगा खुशी सबको …… किसी को मेरी मौत पर हो जाए तो कया बात होगी……..
सपनों में नानक रोज़ मिलते हैं ……. हकीकत में आएँ तो कया बात होगी …….

10) The greatest essentials to happiness in this life are something to do,
something to love and something to hope for.

11) Dreams are easy to see but harder to make truth!!

12) ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥ ਹਰਿ ਕੇ ਸੰਤ ਬਤਾਵਹੁ ਮਾਰਗੁ ਹਮ ਪੀਛੈ ਲਾਗਿ ਚਲੀ ॥੧॥ ਰਹਾਉ ॥ ਪ੍ਰਿਅ ਕੇ ਬਚਨ ਸੁਖਾਨੇ ਹੀਅਰੈ ਇਹ ਚਾਲ ਬਨੀ ਹੈ ਭਲੀ ॥ ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ ॥੧॥ ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ ॥ ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥

13)ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ, ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ‌ ‌‌ ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ, ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ |

14) I don’t want the world to see me

Cause I don’t think that they’d understand

When everything’s made to be broken

I just want you to know who I am

15) ਹਥ ਕਾਰ ਵਲ ਦਿਲ ਕਰਤਾਰ  ਵਲ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Connecting to %s

Follow

Get every new post delivered to your Inbox.